Email: request@harmanradio.com
Telegram: @harmanradio (+917508014489)
Phone: +61285992811

Posts by Harpreet Kahlon

ਹਰਮਨ ਪਰਿਵਾਰ

ਬੁਜ਼ਰਗਾਂ, ਭਰਾਵਾਂ, ਭੈਣਾਂ, ਦੋਸਤਾਂ ਨੂੰ ਸਤਿ ਸ੍ਰੀ ਅਕਾਲ ਅਸਟ੍ਰੇਲੀਆ ‘ਚ Daylight saving time ਮੁਤਾਬਕ ਅਸਟ੍ਰੇਲੀਆ ‘ਚ ਸਮਾਂ ਮੌਸਮ ਮੁਤਾਬਕ ਬਦਲ ਜਾਂਦਾ ਹੈ ਅਤੇ ਇਸੇ ਤਹਿਤ ਹਰਮਨ ਰੇਡਿਓ ਦੀ ਕੌਸ਼ਿਸ਼ ਸੀ ਕਿ ਅਸੀ ਤੁਹਾਡੇ ਸੰਗ ਕੁਝ ਬੇਹਤਰੀਨ ਪ੍ਰੋਗਰਾਮਿੰਗ ਦੇ ਨਾਲ ਉਤਰੀਏ। ਇਸ ਤਹਿਤ ਅਸੀ ਇੱਕ ਵਿਚਾਰ ਨੂੰ ਆਪਣਾ ਕੇਂਦਰੀ ਵਿਚਾਰ ਬਣਾਇਆ ਸੀ… “ਸੋਚਣ ਵਾਲੀ ਗੱਲ ਇਹ […]

ਮਿੱਟੀ ਨੂੰ ਫਰੋਲਣ ਦਾ ਨਹੀਂ, ਮਹਿਸੂਸ ਕਰਨ ਦਾ ਜਜ਼ਬਾ

ਇਹ ਅਹਿਸਾਸ ਹਾਰੀ-ਸਾਰੀ ਨੂੰ ਸਮਝ ਨਹੀਂ ਆਉਣਾ ਕਿ ਰਾਵੀ ਦੇ ਵੱਗਦੇ ਪਾਣੀ ਨੂੰ ਬੁੱਲਾਂ ਨਾਲ ਛਹਾਉਣ ‘ਤੇ ਰਾਵੀ ਪਾਰ ਦੀ ਧਰਤੀ ਨੂੰ ਕੋਈ ਆਪਣਾ ਚੁੰਮਣ ਕਿਉਂ ਭੇਜਦਾ ਹੈ। ਉਸ ਧਰਤੀ ਜਾਣ ਲਈ ਕੋਈ ਏਨਾ ਵੀ ਦੀਵਾਨਾ ਹੋ ਸਕਦਾ ਹੈ ਕਿ ਉਹ ਸਰਹੱਦਾਂ ਤੋਂ ਬਲੈਕ ਕਰਨ ਲੱਗ ਪਵੇ ਜਿਵੇਂ ਕਿ ਬਾਰਡਰਨਾਮਾ ਵਾਲਾ ਨਿਰਮਲ ਨਿੰਮਾ ਲੰਗਾਹ…ਆਪਣੀ ਧਰਤੀ […]

ਲਾਲਚੀ ਸੁਫ਼ਨੇ : ਬੰਬੇ ਵੈਲਵਟ

ਬੰਬੇ ਵੈਲਵਟ ਨੂੰ ਵੇਖਦੇ ਹੋਏ ਤੁਸੀ ਫ਼ਿਲਮ ਨੂੰ ਵੇਖਣ ਦੇ  ਨਾਲ ਨਾਲ ਸ਼ਹਿਰ ਨੂੰ ਜਿਊਂਦੇ ਹੋ। ਇੱਕ ਅਜਿਹਾ ਸੰਭਾਵਨਾ ਭਰਿਆ ਸ਼ਹਿਰ ਜਿਹਨੂੰ ਤੁਸੀ ਜਿੰਨਾ ਆਪਣਾ ਆਪ ਸੌਂਪਦੇ ਹੋ ਬਦਲੇ ‘ਚ ਬਹੁਤ ਕੁਝ ਤੁਹਾਡੇ ਤੋਂ ਲੈ ਚੁੱਕਾ ਹੁੰਦਾ ਹੈ।ਗਿਆਨ ਪ੍ਰਕਾਸ਼ ਦੀ ਕਿਤਾਬ ‘ਮੁੰਬਈ ਫੇਬਲਸ’ ‘ਤੇ ਅਧਾਰਿਤ ਇਸ ਫ਼ਿਲਮ ਨੇ ਸ਼ਹਿਰ ਦਾ ਖੌਫਨਾਕ ਚਿਹਰਾ ਪੇਸ਼ ਕੀਤਾ ਹੈ। […]

Sahit Studio Season 2

ਸੰਤਾਲੀ ਦੇ ਸੰਤਾਪ ‘ਤੇ ਲਿਖਿਆ ਸੋਹਣ ਸਿੰਘ ਸੀਤਲ ਦਾ ਨਾਵਲ ‘ ਤੂਤਾਂ ਵਾਲਾ ਖੂਹ’ ਜਿਨਾਂ ਨੇ ਪੜਿਆ ਉਨਾਂ ਨੂੰ ਗਹਿਣੇ ਲੁਹਾਰ (ਉਹ ਪਿੰਡ ਪੀਰੂਵਾਲੇ ਦਾ ਸਾਂਝਾ ਬੰਦਾ ਸੀ ਜਿਸ ਨੇ ਦੋਵੇਂ ਧਿਰਾਂ ਨੂੰ ਹਥਿਆਰ ਬਣਾ ਕੇ ਦੇਣ ਤੋਂ ਮਨਾਂ ਕਰ ਦਿੱਤਾ ਸੀ) ਦੇ ਉਹ ਬੋਲ ਜ਼ਰੂਰ ਯਾਦ ਹੋਣਗੇ ਜਦੋਂ ਉਹ ਇਕ ਤਰਾਂ ਨਾਲ ਰੱਬ ਨੂੰ […]

Mohabbat Zindabad

“ ਜਦੋਂ ਤੈਨੂੰ ਖੁਦ ‘ਤੇ ਵਿਸ਼ਵਾਸ਼ ਨਹੀਂ ਰਹਿੰਦਾ ਤਾਂ ਯਾਦ ਕਰੀ ਮੈਂ ਹਾਂ ਜੋ ਤੇਰੇ ‘ਤੇ ਭਰੌਸਾ ਕਰਦਾ ਹਾਂ….ਆਪਣੇ ਵਿਸ਼ਾਵਾਸ਼ ਲਈ ਨਾ ਸਹੀ ਮੇਰੇ ਵਿਸ਼ਵਾਸ਼ ਲਈ ਤੂੰ ਕਰ ਸਕਦੀ ਏਂ….ਤੇਰੇ ‘ਤੇ ਮੇਰੇ ਵਿਚਲਾ ਰਿਸ਼ਤਾ ਏਸੇ ਗੱਲ ਦਾ ਗਵਾਹ ਏ…ਸਿਰਫ ਮੇਰਾ ਹੀ ਨਹੀਂ ਸੰਸਾਰ ਦਾ ਹਰ ਉਹ ਰਿਸ਼ਤਾ ਜੋ ਲਿੰਗ ਸਮਾਨਤਾ ਦੀ ਭਾਵਨਾ ਚੋਂ ਇੱਕ ਦੂਜੇ […]

ਅਵਾਜ਼ ਦਾ ਸੰਸਾਰ

ਸੱਚ ਜਾਣਿਓ ਅਵਾਜ਼ ਦਾ ਸੰਸਾਰ ਬਹੁਤ ਖੂਬਸੂਰਤ ਹੈ ਕਿਉਂ ਕਿ ਇਹ ਅਹਿਸਾਸ ਕਰਾਉਂਦਾ ਹੈ ਕਿ ਤੁਸੀ ਇੱਕਲੇ ਨਹੀਂ।ਸੰਚਾਰ ਦੇ ਸੰਸਾਰ ‘ਚ ਵੈੱਬ ਰੇਡਿਓ ਨੇ ਬਹੁਤ ਖੂਬਸੂਰਤ ਸਫ਼ਰ ਤੈਅ ਕੀਤਾ ਹੈ…ਸਮਾਰਟ ਫੋਨ ਦੇ ਨਾਲ ਨਾਲ ਵੈੱਬ ਰੇਡਿਓ ਹੋਰ ਜਵਾਨ ਹੁੰਦੇ ਗਏ…ਇਸੇ ‘ਚ ਸਾਡੀ ਜ਼ਿੰਦਗੀ ਦਾ ਜਸ਼ਨ 5ਵੇਂ ਵਰ੍ਹੇ ‘ਚ ਦਾਖਲ ਹੋ ਚੁੱਕਾ ਹੈ।ਹਰਮਨ ਰੇਡਿਓ ਅਸਟ੍ਰੇਲੀਆ ਦੀ […]

1984 ਦੇ ਦਿੱਲੀ ਕਤਲੇਆਮ ਦੀ ਮੁੜ ਪੜਤਾਲ

ਭਾਰਤ ਸਰਕਾਰ ਨੇ 1984 ਦੇ ਦਿੱਲੀ ਕਤਲੇਆਮ ਦੀ ਮੁੜ ਪੜਤਾਲ ਲਈ IPS ਪ੍ਰਮੋਧ ਅਸਥਾਨਾ ਦੀ ਅਗਵਾਈ ‘ਚ 3 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਦੋਸਤੋ ਜ਼ਰੂਰੀ ਹੈ ਕਿ ਇਹ ਟੀਮ ਸਿਰਫ ਟੀਮ ਬਣਕੇ ਨਾ ਰਹਿ ਜਾਵੇ…ਇਨਸਾਫ ਲਈ…ਹੱਕ ਲਈ…ਆਪਣੀ ਅਵਾਜ਼ ਦੀ ਲਗਾਤਾਰ ਹਾਜ਼ਰੀ ਲਵਾਉਂਦੇ ਰਹੋ… ਐਮਨੇਸਟੀ ਇੰਟਰਨੈਸ਼ਨਲ ਇੰਡੀਆਂ ਤੇ ਹਰਮਨ ਰੇਡਿਓ ਸੰਗ

Radio gives birth to a million images

“TV gives everyone an image, but Radio gives birth to a million images in a million Brains.” Peggy Nooman ਮੈਂ ਸੰਚਾਰ ਦੇ ਕਿਸੇ ਜ਼ਰੀਏ ਦੀ ਆਲੋਚਨਾ ਨਹੀਂ ਕਰਦਾ।ਹਾਂ ਇਹ ਜ਼ਰੂਰ ਹੈ ਕਿ ਰੇਡਿਓ ਜਿਸ ਅੰਦਾਜ਼ ਨਾਲ ਹਜ਼ਾਰਾਂ ਤਸਵੀਰਾਂ ਨੂੰ ਸ਼ਬਦ ਦਿੰਦਾ ਹੈ…ਉਹ ਵਜੂਦ ਮਿਲਣ ਵਰਗਾ ਤਜਰਬਾ ਹੀ ਲੱਗਦਾ ਹੈ।ਰੇਡਿਓ ਨੇ ਆਪਣੀ ਢਾਂਚੇ ਨੂੰ ਬਹੁਤ ਪਰਤਾਂ ‘ਚ […]

World Radio Day

ਇਸ ਤੋਂ ਮੁਨਕਰ ਨਹੀਂ ਕਿ ਕਿਸੇ ਵੀ ਮਿਸ਼ਨ ‘ਚ ਲੰਮਾ ਸੰਘਰਸ਼ ਅਤੇ ਉਸ ਲਈ ਸਮਰਪਣ ਮੁੱਢਲੀ ਸ਼ਰਤ ਹੁੰਦਾ ਹੈ…19 ਮਾਰਚ ਨੂੰ ਹਰਮਨ ਰੇਡਿਓ ਆਪਣੀ ਵਰ੍ਹੇਗੰਢ ਨਾਲ ਹੋਰ ਜਵਾਨ ਹੋ ਜਾਵੇਗਾ…ਵਰਲਡ ਰੇਡਿਓ ਦਿਹਾੜੇ ‘ਤੇ ਉਹਨਾਂ ਸਰੋਤਿਆਂ ਦਾ ਧੰਨਵਾਦ ਜਿਹਨਾਂ ਨੇ ਇਸ ਲਈ ਆਪਣੀ ਦਿਵਾਨਗੀ ਵਿਖਾਈ…ਇਹ ਅਵਾਜ਼ ਹਮੇਸ਼ਾ ਚਲਦੀ ਰਹੇਗੀ…ਹੋਰ ਵੀ ਬਹੁਤ ਸ਼ਾਨਦਾਰ ਕੰਮ ਕਰਨੇ ਬਾਕੀ ਹਨ…ਇਸ […]

ਸੇਵਾ ਦੇ ਅਹਿਸਾਸ ‘ਚ ਘਰ ਵਾਪਸੀ ਦਾ ਨੁਕਤਾ : ਇਹ ਜਨਮ ਤੁਮ੍ਹਾਰੇ ਲੇਖੇ

ਨਵੀਂ ਤਰ੍ਹਾਂ ਦੇ ਗੁਆਂਢ ਬਣ ਚੁੱਕੇ ਫੇਸਬੁੱਕ ਤੋਂ ਹੀ ਮਿੱਤਰਾਂ ਦੀ ਖੈਰ ਸੁਖ ਮਿਲਦੀ ਹੈ ਅਤੇ ਨਾਲ ਹੀ ਵਿਖਦਾ ਹੈ ਉਹਨਾਂ ਦੇ ਵਿਚਾਰਾਂ ਦਾ ਪ੍ਰਗਟਾਵਾ। ਯਾਦਵਿੰਦਰ ਨੇ ਇੱਕ ਵੀਡਿਓ ਸਾਂਝੀ ਕੀਤੀ ਅਤੇ ਨਾਲ ਉਸ ਬਾਰੇ ਛੋਟਾ ਜਿਹਾ ਸੰਦਰਭ ਲਿਖਿਆ, ਵਿਚਾਰਧਾਰਕ ਮਸ਼ੀਨ ਬਣ ਚੁੱਕੇ ਲੋਕਾਂ ਲਈ ਜਿਨ੍ਹਾਂ ਨੂੰ ਭਾਵਨਾਤਮਕ ਗੱਲ ਦੁਨੀਆ ਦੀ ਸਭ ਤੋਂ ਛੋਟੀ ਚੀਜ਼ […]