Harman Studio Live Blog

LIVE
20:58
Jagtar Gill Hong Kong

Good Morning

Harman Studio
20:20
Mani Singh

Sat sri akal mintu ji and aman ji.... baht time baad live sun reha... aj day shift hai ji security di... Wollongong vich... vadia chal reha ji show. Place name... SHELLHARBOUR MARINA

Harman Studio
20:08
Harman Radio

Baabu Rajab Ali Documentary

Harman Studio
19:51
Hardeep Bains

SSA g, Sunday aa g chula bal reha makki Di roti Di tiyari aa with 8 month old Gurtaj Singh bains v enjoy kar reha from pink Renmark river land

Harman Studio
19:50
Aman Dhaliwal

ਸਤਿ ਸ੍ਰੀ ਅਕਾਲ ਸਿੱਧੂ ਸਾਹਬ ਅਤੇ ਮਿੰਟੂ ਬਾਈ ਜੀ..

ਆਜੋ ਜੀ ਅੱਜ ਪਾਰਟੀ ਖਾਈਏ ... 

ਅੱਜ alyza ਦੇ ਦੂਜੇ ਜਨਮਦਿਨ ਦੀ ਪਾਰਟੀ ਹੈ ਜੀ.. ਜਨਮਦਿਨ ਤਾਂ ਮੰਗਲਵਾਰ ਨੂੰ ਹੈ ਜੀ..

ਪ੍ਰੋਗਰਾਮ ਖ਼ਤਮ ਕਰਕੇ ਏਧਰ ਹੀ ਆਜੋ..

Photo share ਕਰ ਰਿਹਾ ਜੀ.. ਪਾਰਟੀ ਦੀ ਤਿਆਰੀ ਚਲ ਰਹੀ ਹੈ..

ਸ਼ੁਕਰੀਆ ਜੀ..

Harman Studio
19:40
Nanak Bakery Dandenong

Kulchey

Harman Studio
19:36
Ramandeep Singh

ਸਤਿ ਸ੍ਰੀ ਅਕਾਲ ਅਮਨ ਵੀਰ ਪ੍ਰੋਗਰਾਮ ਵਧੀਆ ਚੱਲ ਿਰਹਾ। ਅੱਜ ਸਾਡੇ ਰੈਨਮਾਰਕ ਿਵਚ ਵੀ ਦਿਨ ਵਧਿਆ ਚੜਿਆ। ਪ੍ਰਰੋਗ੍ਰਾਮ ਸੁਣ ਰਹੇ ਆ ਅੱਜ ਛੁੱਟੀ ਦਾ ਅਨੰਦ ਮਾਣ ਰਹੇ ਆ। ਲਉ ਜੀ ਖੋਹਿਆ ਛਕੋ

Harman Studio
19:33
Rajwant Sekhon Adelaide Australia
 

 

Ik tusi parotha tusi v try karlo. Sara din anand bania rihna

 

Harman Studio
19:31
Brinder Nijjar Melbourne

Melbourne markets

Harman Studio
19:30
Satti Singh Coffs Harbour

Good idea to collect blueberry buckets

Harman Studio
Load More