Diltoun_Topbanner

Dil Toun

Program Options

Photo Albums

Videos

ਅੱਖੀਆਂ ਤੋਂ ਦੂਰ ਜਾਈਂ ਨਾ 08:28
186 views
2012-02-06 11:44:51

Events

No event created yet.
Dil Toun
Program Information
Category:
Name:
Dil Toun
Created:
Saturday, 28 January 2012
Creator:

Description

ਜੇਕਰ ਤੁਸੀਂ ਸ਼ਾਇਰੀ ਦਾ ਸ਼ੌਂਕ ਰੱਖਦੇ ਹੋ ਤਾਂ ਆਪਣੀ ਸ਼ਾਇਰੀ ਸਾਂਝੀ ਕਰੋ ਹਰਮਨ ਰੇਡੀਓ ਦੇ ਸਰੋਤਿਆਂ ਨਾਲ਼ । ਗ਼ਜ਼ਲ, ਗੀਤ, ਕਵਿਤਾ, ਨਜ਼ਮ ਤੇ ਨਾਲ਼ ਨਾਲ਼ ਆਤਮਾ ਤੱਕ ਪਹੁੰਚ ਕਰਨ ਵਾਲਾ ਮਧੁਰ ਸੰਗੀਤ ਪ੍ਰੋਗਰਾਮ "ਦਿਲ ਤੋਂ" ਦੀ ਖਾਸੀਅਤ ਹੈ ।


Shayari, Kavita, Vartak, sweet music is the theme for my program

Announcements

No bulletin added yet

Discussions

No discussion added yet.
Rishi Gulati
"ਦਿਲ ਤੋਂ" ਪ੍ਰੋਗਰਾਮ ਸੋਮ ਸਹੋਤਾ ਦੁਆਰਾ ਪੇਸ਼ ਕੀਤਾ ਜਾਂਦਾ ਹੈ । ਸਹੋਤਾ ਜੀ ਆਪਣੇ ਖੇਤਰ 'ਚ ਉੱਚ ਵਿੱਦਿਆ ਪ੍ਰਾਪਤ ਸਖਸ਼ੀਅਤ ਹਨ, ਉਹ ਅੱਜਕੱਲ ਡਰਾਮਾ 'ਚ ਪੀ.ਐਚ.ਡੀ. ਕਰ ਰਹੇ ਹਨ ਤੇ ਅਨੇਕਾਂ ਨਾਟਕਾਂ, ਡਾਕੂਮੈਂਟਰੀਆਂ 'ਚ ਅਭਿਨੈ ਦੇ ਨਾਲ਼ ਨਾਲ਼ ਨਿਰਦੇਸ਼ਨਾ ਵੀ ਦੇ ਚੁੱਕੇ ਹਨ । ਉਨ੍ਹਾਂ ਦੁਆਰਾ ਨਿਰਦੇਸ਼ਤ ਟੈਲੀ-ਫਿਲਮ ਬਗ਼ਾਵਤ ਜਲਦੀ ਹੀ ਆ ਰਹੀ ਹੈ । ਹਰਮਨ ਰੇਡੀਓ 'ਤੇ "ਦਿਲ ਤੋਂ" ਦੇ ਇਲਾਵਾ ਐਤਵਾਰ ਨੂੰ ਹਫ਼ਤਾਵਾਰੀ ਪ੍ਰੋਗਰਾਮ "ਨਗੀਨੇ" ਵੀ ਸੋਮ ਸਹੋਤਾ ਜੀ ਦੁਆਰਾ ਪੇਸ਼ ਕੀਤਾ ਜਾਂਦਾ ਹੈ, ਜਿਸਦਾ ਸਮਾਂ ਹੈ, ਸਿਡਨੀ ਸਮੇਂ ਮੁਤਾਬਿਕ ਸ਼ਾਮ 6.30 ਵਜੇ ਤੇ ਭਾਰਤੀ ਸਮੇਂ ਅਨੁਸਾਰ ਬਾਅਦ ਦੁਪਹਿਰ 1.00 ਵਜੇ ।
110 days ago
 

Events

This month

Next Month

Recent events