Email: [email protected]
Telegram: @harmanradio
Phone: +61285992811

Past Events

1st Annual Kabbadi Tournament Shepparton

ਸੈਪਰਟਨ ਚ 4 ਅਕਤੂਬਰ ਨੂੰ ਪਹਿਲਾ ਕਬੱਡੀ ਟੂਰਨਾਮੈਟ ਹੋ ਰਿਹਾ ਹੈ ਜੀ ਸਭ ਨੂੰ ਸੈਪਰਟਨ -ਕੋਬਰਮ ਵਾਸੀਆਂ ਵਲੋਂ ਨਿੱਘੀ ਜੀਓ ਆਇਆ ਨੂੰ ਗੁਰੂ ਕਾ ਲੰਗਰ ਅਤੁੱਟ ਵਰਤੇਗਾ ਵਧੇਰੇ ਜਾਣਕਾਰੀ ਲਈ ਸਤਨਾਮ ਔਲਖ 0434 212 132 ਜਗਤਾਰ ਸਿੰਘ ਮਿੰਟੂ ਬੱਧਨੀ 0415 759 641 ਲੈਪਸੀ ਸਿੰਘ ਨਾਲ ਸੰਪਰਕ ਕੀਤਾ ਜਾ ਸਕਦਾ ਹੈ ਜੀ

Sikh Childrens Day

ਪ੍ਰਦੇਸਾਂ ਵਿੱਚ ਸੁਸ਼ੋਭਿਤ ਗੁਰੂ-ਘਰ, ਅਗਲੇਰੀ ਪੀੜ੍ਹੀ ਨੂੰ ਆਪਣੇ ਇਤਿਹਾਸ, ਆਪਣੀ ਸੂਰਮਗਤੀ ਅਤੇ ਵਿਰਸੇ-ਵਿਰਾਸਤ ਨਾਲ ਜੋੜੀ ਰੱਖਣ ਦਾ ਉੱਦਮ ਲਗਾਤਾਰ ਕਰਦੇ ਆ ਰਹੇ ਨੇ। ਸਾਡੇ ਏਥੇ ਨਿਊਜ਼ੀਲੈਂਡ ਦੇ ਵੱਡ-ਆਕਾਰੀ ਗੁਰਦੁਆਰਾ ਸ੍ਰੀ ਕਲਗੀਧਰ ਸਾਹਿਬ (ਟਾਕਾਨੀਨੀ, ਆਕਲੈਂਡ) ਵਿਖੇ ਆਪਣੀ ਮਾਂ-ਬੋਲੀ ਪੰਜਾਬੀ ਅਤੇ ਸਿੱਖੀ-ਸਿਧਾਂਤਾਂ ਦੇ ਪ੍ਰਚਾਰ-ਪ੍ਰਸਾਰ ਹਿੱਤ ਛੇਵਾਂ ਸਲਾਨਾ ਦੋ ਦਿਨਾ “ਸਿੱਖ ਚਿਲਡਰਜ਼ ਡੇਅ” ਅਕਤੂਬਰ ਮਹੀਨੇ ਦੀ ੩ ਅਤੇ […]