Email: request@harmanradio.com
Telegram: @harmanradio
Phone: +61285992811

ਆਪ ਦੀ ਪੋਲਟਿਕਸ ਮੁਕਾਬਲੇ ਕਾਂਗਰਸ ਦਾ ਨਜ਼ਰੀਆ

In this episode –

-Talk with Kamaldeep Kahma regarding Kamha Classic 2016 body building competition on 26 March

-ਆਪ ਦੀ ਅਲਟਰਨੇਟਿਵ ਪੋਲਟਿਕਸ ਦੇ ਮੁਕਾਬਲੇ ਕਾਂਗਰਸ ਦਾ ਕੀ ਹੈ ਨਜ਼ਰੀਆ ਪੰਜਾਬ ਦੀ ਸਿਆਸਤ ‘ਚ
-ਰਾਜ ਸਭਾ ਮੈਂਬਰਾਂ ਦੀ ਚੋਣ ਅਤੇ ਕਾਂਗਰਸ ਦਾ ਰੁੱਖ
-ਐੱਸ.ਵਾਈ.ਐੱਲ ਨਹਿਰ ਅਤੇ ਪੰਜਾਬ
-ਪਰਵਾਸੀ ਭਾਈਚਾਰੇ ਨੂੰ ਲੈ ਕੇ ਕਾਂਗਰਸ ਕੀ ਲੱਭਦੀ ਹੈ ਉਮੀਦ

ਇਹਨਾਂ ਸਾਰੇ ਸਵਾਲਾਂ ‘ਤੇ ਹਰਪ੍ਰੀਤ ਸਿੰਘ ਕਾਹਲੋਂ ਵੱਲੋਂ ਕੀਤੀ ਗਈ ਮੁਲਾਕਾਤ
ਮਹਾਰਾਣੀ ਪਰਨੀਤ ਕੌਰ (ਸਾਬਕਾ ਵਿਦੇਸ਼ ਰਾਜ ਮੰਤਰੀ,ਸਾਬਕਾ ਐੱਮ.ਪੀ ਪਟਿਆਲਾ ਤੇ ਮੌਜੂਦਾ ਕਾਂਗਰਸ ਵਿਧਾਇਕ) ਨਾਲ ਹਰਮਨ ਨੈੱਟਵਰਕ ਦੇ ਸੰਗ
ਹਰਮਨ ਟੀਵੀ ਅਤੇ ਰੇਡਿਓ ਦੋਵਾਂ ‘ਤੇ

0 Comments

Leave a Reply