Email: [email protected]
Telegram: @harmanradio
Phone: +61285992811

Posts by Amandeep Singh Sidhu (Page 2)

“ਸ਼ਬਦ” ਗੁਰੁ – Shabad Guru

“ਸ਼ਬਦ” ਗੁਰੁ ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥ ਇਹ ਸ਼ਬਦ ਗੁਰੁ ਅਮਰਦਾਸ ਜੀ ਨੇ ਸਿਰੀਰਾਗ ਵਿੱਚ ਪੰਨਾ 67 ਉੱਤੇ ਦਰਜ ਕੀਤਾ ਹੈ। ਜਦੋਂ ਵੀ ਗੁਰਬਾਣੀ ਦੀ ਮਹਾਨਤਾ ਨੂੰ ਕੋਈ ਦੱਸਦਾ ਹੈ ਤਾਂ ਇਹ ਤੁਕਾਂ ਵਰਤੀਆਂ ਜਾਦੀਆਂ ਹਨ ਅਤੇ ਸਾਡੇ ਅਚੇਤ ਮਨ ਵਿੱਚ […]

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥

ਮਨਮੁਖਿ ਕਰਮ ਕਰਹਿ ਨਹੀ ਬੂਝਹਿ ਬਿਰਥਾ ਜਨਮੁ ਗਵਾਏ ॥ ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥੧॥ ਇਹ ਸ਼ਬਦ ਗੁਰੁ ਅਮਰਦਾਸ ਜੀ ਨੇ ਸਿਰੀਰਾਗ ਵਿੱਚ ਪੰਨਾ 67 ਉੱਤੇ ਦਰਜ ਕੀਤਾ ਹੈ। ਜਦੋਂ ਵੀ ਗੁਰਬਾਣੀ ਦੀ ਮਹਾਨਤਾ ਨੂੰ ਕੋਈ ਦੱਸਦਾ ਹੈ ਤਾਂ ਇਹ ਤੁਕਾਂ ਵਰਤੀਆਂ ਜਾਦੀਆਂ ਹਨ ਅਤੇ ਸਾਡੇ ਅਚੇਤ ਮਨ ਵਿੱਚ ਵਸੀਆਂ ਹੋਈਆਂ […]

15 ਅਗਸਤ ਅਸਟ੍ਰੇਲੀਆ ਦੇ ਖੇਤਾਂ ਚੋਂ

ਇੱਕ ਦਿਨ ਕੈਨਬਰਾ ਤੋਂ ਪੱਛੋਂ ਨੂੰ ਪੈਂਦੀ ਜਮੀਨ ਤੇ ਫੈਡਰਲ ਪੁਲਸ ਦੇ ਦੋ ਅਫਸਰ ਗਸ਼ਤ ਕਰਦੇ ਹੋਏ ਪਹੁੰਚੇ। ਬਾਹਰ ਖੜੇ ਇੱਕ ਐਬੋਰਿਜ਼ਨਲ ਬਜ਼ੁਰਗ ਨਾਲ ਗਲਾਂ ਕਰਨ ਲੱਗੇ। ਅਫਸਰ ਨੇ ਬਜ਼ੁਰਗ ਨੂੰ ਕਿਹਾ “ਸਰ, ਅਸੀਂ ਤੇਰੀ ਜ਼ਮੀਨ ਦਾ ਮੁਆਇਨਾ ਕਰਨਾ ਹੈ ਕਿ ਕਿਤੇ ਤੁਸੀਂ ਇਥੇ ਗੈਰਕਾਨੂਨੀ ਨਸ਼ਿਆਂ ਦੀ ਖੇਤੀ ਤਾਂ ਨੀ ਕਰਦੇ” ਬਜ਼ੁਰਗ ਨੇ ਕੁਝ ਝਿਜਕਦੇ […]

Independence :: ਅਜਾਦੀ

15 ਅਗਸਤ ਅਸਟ੍ਰੇਲੀਆ ਦੇ ਖੇਤਾਂ ਚੋਂ ਇੱਕ ਦਿਨ ਕੈਨਬਰਾ ਤੋਂ ਪੱਛੋਂ ਨੂੰ ਪੈਂਦੀ ਜਮੀਨ ਤੇ ਫੈਡਰਲ ਪੁਲਸ ਦੇ ਦੋ ਅਫਸਰ ਗਸ਼ਤ ਕਰਦੇ ਹੋਏ ਪਹੁੰਚੇ। ਬਾਹਰ ਖੜੇ ਇੱਕ ਐਬੋਰਿਜ਼ਨਲ ਬਜ਼ੁਰਗ ਨਾਲ ਗਲਾਂ ਕਰਨ ਲੱਗੇ। ਅਫਸਰ ਨੇ ਬਜ਼ੁਰਗ ਨੂੰ ਕਿਹਾ “ਸਰ, ਅਸੀਂ ਤੇਰੀ ਜ਼ਮੀਨ ਦਾ ਮੁਆਇਨਾ ਕਰਨਾ ਹੈ ਕਿ ਕਿਤੇ ਤੁਸੀਂ ਇਥੇ ਗੈਰਕਾਨੂਨੀ ਨਸ਼ਿਆਂ ਦੀ ਖੇਤੀ ਤਾਂ […]

ਕੱਚਾ ਧੂੰਆ – ਭੁੱਜੀਆਂ ਸਕੀਮਾਂ

ਉੱਤਰੀ ਭਾਰਤ ਵਿੱਚ ਵੱਧ ਰਹੇ ਜਾਅਲੀ ਬਾਬੇ, ਅਖੌਤੀ ਸੰਤ ਅਤੇ ਧਾਰਮਿਕ ਪਖੰਡੀਆਂ ਨੂੰ ਨੱਥ ਪਾਉਣ ਲਈ ਅੱਜ ਹੀ ਸਕੀਮ ਆਈ। ਮੇਰੇ ਸਾਹਮਣੇ ਮੇਰੀ ਕਾਰ ਦੀ ਰਜ਼ਿਸਟਰੇਸ਼ਨ ਆਈ ਪਈ ਸੀ। ਕਾਗਜ਼ ਸਾਹਮਣੇ ਪਏ ਸੀ, ਇੱਕ ਤਾਂ $738 ਡਾਲਰ ਫੀਸ ਸਰਕਾਰ ਦੀ ਸੀ, ਪਰ ਨਾਲ ਹੀ ਪਿੰਕ ਸਲਿੱਪ(ਮਕੈਨਿਕ ਦਾ ਸਰਟੀਫਿਕੇਟ) ਅਤੇ ਗੀਰਨ ਸਲਿੱਪ(ਦੂਜਿਆਂ ਦਾ ਬੀਮਾ) ਵੀ ਪਏ […]

ਧੀਂਡ ਦੀ ਵਾਪਸੀ – Theend Returns

ਲਿਪੀ ਅਤੇ ਭਾਸ਼ਾ ਤੇ ਬਣਾਏ ਹੋਏ ਆਪਣੇ ਪੁਰਾਣੇ ਨੋਟ ਦੇਖ ਰਿਹਾ ਸੀ ਤਾਂ ਮੈਨੂੰ ਤਕਰੀਬਨ 1986-87 ਦੀ ਗੱਲ ਚੇਤੇ ਆ ਗਈ। ਸਾਨੂੰ ਅੰਗਰੇਜ਼ੀ ਸਕੂਲ ਵਿੱਚ ਪੰਜਾਬੀ ਛੇਵੀਂ ਜਾਮਤ ਵਿੱਚ ਪੜਾਉਣੀ ਸ਼ੁਰੂ ਕੀਤੀ ਜਾਂਦੀ ਸੀ ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਛੇਵੀਂ ਵਿੱਚ। ਉਦੋਂ ਸਕੂਲੋਂ ਭੱਜਕੇ ਫਿਲਮ ਦੇਖਣ ਦਾ ਵੀ ਬਹੁਤ ਰੁਝਾਨ ਹੋਣ ਲੱਗ ਪਿਆ ਸੀ ਅਤੇ […]

ਘਾਲਿ ਖਾਇ ਕਿਛੁ ਹਥਹੁ ਦੇਇ ॥

ਪਹਿਲੇ ਪਾਤਸ਼ਾਹ ਦੇ ਆਗਮਨ ਦਿਵਸ ਤੇ ਇਕ ਵਿਚਾਰ ਸਾਂਝਾ ਕਰ ਰਿਹਾ ਹਾਂ। ਇਕ ਵਰਤਾਰਾ ਜੋ ਬਹੁਤ ਦੇਰ ਤੋਂ ਵਾਚ ਰਿਹਾ ਹਾਂ ਕਿ ਅਸਲੀ ਗੁਰੂ, ਸੰਤ, ਸਾਧੂ, ਭਗਤ ਜਾਂ ਪਰਚਾਰਕ ਹੈ ਕੌਣ? ਬਚਪਨ ਵਿੱਚ ਹੀ ਗੁਰੂ ਸਾਹਿਬ ਦਾ ਸਾਧੂਆਂ ਨੂੰ ਲੰਗਰ ਛਕਾਉਣਾ ਇਸ ਗਲ ਦਾ ਪ੍ਰਤੀਕ ਹੈ ਕਿ ਗੁਰੂ ਸਾਹਿਬ ਨੇ ਉਹਨਾਂ ਪੁਰਖਾਂ ਨੂੰ ਖੁਆਇਆ ਜੋ […]