Email: [email protected]
Telegram: @harmanradio
Phone: +61285992811

Blog, News, Latest activity & programs information.

ਲਾਲਚੀ ਸੁਫ਼ਨੇ : ਬੰਬੇ ਵੈਲਵਟ

ਬੰਬੇ ਵੈਲਵਟ ਨੂੰ ਵੇਖਦੇ ਹੋਏ ਤੁਸੀ ਫ਼ਿਲਮ ਨੂੰ ਵੇਖਣ ਦੇ  ਨਾਲ ਨਾਲ ਸ਼ਹਿਰ ਨੂੰ ਜਿਊਂਦੇ ਹੋ। ਇੱਕ ਅਜਿਹਾ ਸੰਭਾਵਨਾ ਭਰਿਆ ਸ਼ਹਿਰ ਜਿਹਨੂੰ ਤੁਸੀ ਜਿੰਨਾ ਆਪਣਾ ਆਪ ਸੌਂਪਦੇ ਹੋ ਬਦਲੇ ‘ਚ ਬਹੁਤ ਕੁਝ ਤੁਹਾਡੇ ਤੋਂ ਲੈ ਚੁੱਕਾ ਹੁੰਦਾ ਹੈ।ਗਿਆਨ ਪ੍ਰਕਾਸ਼ ਦੀ ਕਿਤਾਬ ‘ਮੁੰਬਈ ਫੇਬਲਸ’ ‘ਤੇ ਅਧਾਰਿਤ ਇਸ ਫ਼ਿਲਮ ਨੇ ਸ਼ਹਿਰ ਦਾ ਖੌਫਨਾਕ ਚਿਹਰਾ ਪੇਸ਼ ਕੀਤਾ ਹੈ। […]

Sahit Studio Season 2

ਸੰਤਾਲੀ ਦੇ ਸੰਤਾਪ ‘ਤੇ ਲਿਖਿਆ ਸੋਹਣ ਸਿੰਘ ਸੀਤਲ ਦਾ ਨਾਵਲ ‘ ਤੂਤਾਂ ਵਾਲਾ ਖੂਹ’ ਜਿਨਾਂ ਨੇ ਪੜਿਆ ਉਨਾਂ ਨੂੰ ਗਹਿਣੇ ਲੁਹਾਰ (ਉਹ ਪਿੰਡ ਪੀਰੂਵਾਲੇ ਦਾ ਸਾਂਝਾ ਬੰਦਾ ਸੀ ਜਿਸ ਨੇ ਦੋਵੇਂ ਧਿਰਾਂ ਨੂੰ ਹਥਿਆਰ ਬਣਾ ਕੇ ਦੇਣ ਤੋਂ ਮਨਾਂ ਕਰ ਦਿੱਤਾ ਸੀ) ਦੇ ਉਹ ਬੋਲ ਜ਼ਰੂਰ ਯਾਦ ਹੋਣਗੇ ਜਦੋਂ ਉਹ ਇਕ ਤਰਾਂ ਨਾਲ ਰੱਬ ਨੂੰ […]

Mohabbat Zindabad

“ ਜਦੋਂ ਤੈਨੂੰ ਖੁਦ ‘ਤੇ ਵਿਸ਼ਵਾਸ਼ ਨਹੀਂ ਰਹਿੰਦਾ ਤਾਂ ਯਾਦ ਕਰੀ ਮੈਂ ਹਾਂ ਜੋ ਤੇਰੇ ‘ਤੇ ਭਰੌਸਾ ਕਰਦਾ ਹਾਂ….ਆਪਣੇ ਵਿਸ਼ਾਵਾਸ਼ ਲਈ ਨਾ ਸਹੀ ਮੇਰੇ ਵਿਸ਼ਵਾਸ਼ ਲਈ ਤੂੰ ਕਰ ਸਕਦੀ ਏਂ….ਤੇਰੇ ‘ਤੇ ਮੇਰੇ ਵਿਚਲਾ ਰਿਸ਼ਤਾ ਏਸੇ ਗੱਲ ਦਾ ਗਵਾਹ ਏ…ਸਿਰਫ ਮੇਰਾ ਹੀ ਨਹੀਂ ਸੰਸਾਰ ਦਾ ਹਰ ਉਹ ਰਿਸ਼ਤਾ ਜੋ ਲਿੰਗ ਸਮਾਨਤਾ ਦੀ ਭਾਵਨਾ ਚੋਂ ਇੱਕ ਦੂਜੇ […]

19 ਮਾਰਚ ਨੂੰ ਜਨਮ ਦਿਹਾੜੇ ‘ਤੇ

ਬਹੁਤ ਸਾਰੇ ਸੰਦੇਸ਼ ਅਤੇ ਹਰਮਨ ਰੇਡਿਓ ਦੇ ਵਿਹੜੇ ‘ਚ ਪਹੁੰਚੇ ਤੋਹਫਿਆਂ ਸਦਕੇ ਜਿਸ ਖੁਸ਼ੀ ਦਾ ਅਹਿਸਾਸ ਸਾਨੂੰ ਹੋ ਰਿਹਾ ਹੈ ਉਹ ਸ਼ਬਦਾਂ ਦੀ ਜਕੜ ‘ਚ ਨਹੀਂ ਆ ਸਕਦਾ…ਇਸ ਰੇਡਿਓ ਨਾਲ ਸਾਡਾ ਇਸ਼ਕ ਅਤੇ ਉਸੇ ਇਸ਼ਕ ‘ਚ ਹਰਮਨ ਟੀਮ ਨੇ ਹਮੇਸ਼ਾ ਆਪਣਾ ਸਰਵੋਤਮ ਦੇਣ ਦੀ ਕੌਸ਼ਿਸ਼ ਕੀਤੀ ਹੈ…ਦੋਸਤੋ ਸਾਡੇ ‘ਤੇ ਹੁਣ ਹੋਰ ਜ਼ਿਆਦਾ ਦਬਾਅ ਹੈ ਕਿ […]

ਅਵਾਜ਼ ਦਾ ਸੰਸਾਰ

ਸੱਚ ਜਾਣਿਓ ਅਵਾਜ਼ ਦਾ ਸੰਸਾਰ ਬਹੁਤ ਖੂਬਸੂਰਤ ਹੈ ਕਿਉਂ ਕਿ ਇਹ ਅਹਿਸਾਸ ਕਰਾਉਂਦਾ ਹੈ ਕਿ ਤੁਸੀ ਇੱਕਲੇ ਨਹੀਂ।ਸੰਚਾਰ ਦੇ ਸੰਸਾਰ ‘ਚ ਵੈੱਬ ਰੇਡਿਓ ਨੇ ਬਹੁਤ ਖੂਬਸੂਰਤ ਸਫ਼ਰ ਤੈਅ ਕੀਤਾ ਹੈ…ਸਮਾਰਟ ਫੋਨ ਦੇ ਨਾਲ ਨਾਲ ਵੈੱਬ ਰੇਡਿਓ ਹੋਰ ਜਵਾਨ ਹੁੰਦੇ ਗਏ…ਇਸੇ ‘ਚ ਸਾਡੀ ਜ਼ਿੰਦਗੀ ਦਾ ਜਸ਼ਨ 5ਵੇਂ ਵਰ੍ਹੇ ‘ਚ ਦਾਖਲ ਹੋ ਚੁੱਕਾ ਹੈ।ਹਰਮਨ ਰੇਡਿਓ ਅਸਟ੍ਰੇਲੀਆ ਦੀ […]