Email: [email protected]
Telegram: @harmanradio
Phone: +61285992811
ਭਾਰਤ ਸਰਕਾਰ ਨੇ 1984 ਦੇ ਦਿੱਲੀ ਕਤਲੇਆਮ ਦੀ ਮੁੜ ਪੜਤਾਲ ਲਈ IPS ਪ੍ਰਮੋਧ ਅਸਥਾਨਾ ਦੀ ਅਗਵਾਈ ‘ਚ 3 ਮੈਂਬਰੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਦੋਸਤੋ ਜ਼ਰੂਰੀ ਹੈ ਕਿ ਇਹ ਟੀਮ ਸਿਰਫ ਟੀਮ ਬਣਕੇ ਨਾ ਰਹਿ ਜਾਵੇ…ਇਨਸਾਫ ਲਈ…ਹੱਕ ਲਈ…ਆਪਣੀ ਅਵਾਜ਼ ਦੀ ਲਗਾਤਾਰ ਹਾਜ਼ਰੀ ਲਵਾਉਂਦੇ ਰਹੋ… ਐਮਨੇਸਟੀ ਇੰਟਰਨੈਸ਼ਨਲ ਇੰਡੀਆਂ ਤੇ ਹਰਮਨ ਰੇਡਿਓ ਸੰਗ
“TV gives everyone an image, but Radio gives birth to a million images in a million Brains.” Peggy Nooman ਮੈਂ ਸੰਚਾਰ ਦੇ ਕਿਸੇ ਜ਼ਰੀਏ ਦੀ ਆਲੋਚਨਾ ਨਹੀਂ ਕਰਦਾ।ਹਾਂ ਇਹ ਜ਼ਰੂਰ ਹੈ ਕਿ ਰੇਡਿਓ ਜਿਸ ਅੰਦਾਜ਼ ਨਾਲ ਹਜ਼ਾਰਾਂ ਤਸਵੀਰਾਂ ਨੂੰ ਸ਼ਬਦ ਦਿੰਦਾ ਹੈ…ਉਹ ਵਜੂਦ ਮਿਲਣ ਵਰਗਾ ਤਜਰਬਾ ਹੀ ਲੱਗਦਾ ਹੈ।ਰੇਡਿਓ ਨੇ ਆਪਣੀ ਢਾਂਚੇ ਨੂੰ ਬਹੁਤ ਪਰਤਾਂ ‘ਚ […]
ਇਸ ਤੋਂ ਮੁਨਕਰ ਨਹੀਂ ਕਿ ਕਿਸੇ ਵੀ ਮਿਸ਼ਨ ‘ਚ ਲੰਮਾ ਸੰਘਰਸ਼ ਅਤੇ ਉਸ ਲਈ ਸਮਰਪਣ ਮੁੱਢਲੀ ਸ਼ਰਤ ਹੁੰਦਾ ਹੈ…19 ਮਾਰਚ ਨੂੰ ਹਰਮਨ ਰੇਡਿਓ ਆਪਣੀ ਵਰ੍ਹੇਗੰਢ ਨਾਲ ਹੋਰ ਜਵਾਨ ਹੋ ਜਾਵੇਗਾ…ਵਰਲਡ ਰੇਡਿਓ ਦਿਹਾੜੇ ‘ਤੇ ਉਹਨਾਂ ਸਰੋਤਿਆਂ ਦਾ ਧੰਨਵਾਦ ਜਿਹਨਾਂ ਨੇ ਇਸ ਲਈ ਆਪਣੀ ਦਿਵਾਨਗੀ ਵਿਖਾਈ…ਇਹ ਅਵਾਜ਼ ਹਮੇਸ਼ਾ ਚਲਦੀ ਰਹੇਗੀ…ਹੋਰ ਵੀ ਬਹੁਤ ਸ਼ਾਨਦਾਰ ਕੰਮ ਕਰਨੇ ਬਾਕੀ ਹਨ…ਇਸ […]
ਨਵੀਂ ਤਰ੍ਹਾਂ ਦੇ ਗੁਆਂਢ ਬਣ ਚੁੱਕੇ ਫੇਸਬੁੱਕ ਤੋਂ ਹੀ ਮਿੱਤਰਾਂ ਦੀ ਖੈਰ ਸੁਖ ਮਿਲਦੀ ਹੈ ਅਤੇ ਨਾਲ ਹੀ ਵਿਖਦਾ ਹੈ ਉਹਨਾਂ ਦੇ ਵਿਚਾਰਾਂ ਦਾ ਪ੍ਰਗਟਾਵਾ। ਯਾਦਵਿੰਦਰ ਨੇ ਇੱਕ ਵੀਡਿਓ ਸਾਂਝੀ ਕੀਤੀ ਅਤੇ ਨਾਲ ਉਸ ਬਾਰੇ ਛੋਟਾ ਜਿਹਾ ਸੰਦਰਭ ਲਿਖਿਆ, ਵਿਚਾਰਧਾਰਕ ਮਸ਼ੀਨ ਬਣ ਚੁੱਕੇ ਲੋਕਾਂ ਲਈ ਜਿਨ੍ਹਾਂ ਨੂੰ ਭਾਵਨਾਤਮਕ ਗੱਲ ਦੁਨੀਆ ਦੀ ਸਭ ਤੋਂ ਛੋਟੀ ਚੀਜ਼ […]
ਉੱਤਰੀ ਭਾਰਤ ਵਿੱਚ ਵੱਧ ਰਹੇ ਜਾਅਲੀ ਬਾਬੇ, ਅਖੌਤੀ ਸੰਤ ਅਤੇ ਧਾਰਮਿਕ ਪਖੰਡੀਆਂ ਨੂੰ ਨੱਥ ਪਾਉਣ ਲਈ ਅੱਜ ਹੀ ਸਕੀਮ ਆਈ। ਮੇਰੇ ਸਾਹਮਣੇ ਮੇਰੀ ਕਾਰ ਦੀ ਰਜ਼ਿਸਟਰੇਸ਼ਨ ਆਈ ਪਈ ਸੀ। ਕਾਗਜ਼ ਸਾਹਮਣੇ ਪਏ ਸੀ, ਇੱਕ ਤਾਂ $738 ਡਾਲਰ ਫੀਸ ਸਰਕਾਰ ਦੀ ਸੀ, ਪਰ ਨਾਲ ਹੀ ਪਿੰਕ ਸਲਿੱਪ(ਮਕੈਨਿਕ ਦਾ ਸਰਟੀਫਿਕੇਟ) ਅਤੇ ਗੀਰਨ ਸਲਿੱਪ(ਦੂਜਿਆਂ ਦਾ ਬੀਮਾ) ਵੀ ਪਏ […]
ਲਿਪੀ ਅਤੇ ਭਾਸ਼ਾ ਤੇ ਬਣਾਏ ਹੋਏ ਆਪਣੇ ਪੁਰਾਣੇ ਨੋਟ ਦੇਖ ਰਿਹਾ ਸੀ ਤਾਂ ਮੈਨੂੰ ਤਕਰੀਬਨ 1986-87 ਦੀ ਗੱਲ ਚੇਤੇ ਆ ਗਈ। ਸਾਨੂੰ ਅੰਗਰੇਜ਼ੀ ਸਕੂਲ ਵਿੱਚ ਪੰਜਾਬੀ ਛੇਵੀਂ ਜਾਮਤ ਵਿੱਚ ਪੜਾਉਣੀ ਸ਼ੁਰੂ ਕੀਤੀ ਜਾਂਦੀ ਸੀ ਅਤੇ ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਛੇਵੀਂ ਵਿੱਚ। ਉਦੋਂ ਸਕੂਲੋਂ ਭੱਜਕੇ ਫਿਲਮ ਦੇਖਣ ਦਾ ਵੀ ਬਹੁਤ ਰੁਝਾਨ ਹੋਣ ਲੱਗ ਪਿਆ ਸੀ ਅਤੇ […]
ਬਾਤਾਂ ਪੁਆਧ ਕੀਆਂ ਪ੍ਰੋਗਰਾਮ ਹਰਮਨ ਰੇਡਿਓ ਦਾ ਦਸਤਾਵੇਜ਼ੀ ਪ੍ਰੋਗਰਾਮ ਹੈ ਜੋ ਕਿ ਪੁਆਧ ਇਲਾਕੇ ਦੀ ਭਗੌਲਿਕ,ਇਤਿਹਾਸਕ,ਆਰਥਿਕ ਅਤੇ ਸੱਭਿਆਚਾਰਕ ਚਰਚਾ ਕਰਦਾ ਹੈ।ਇਸ ਪ੍ਰੋਗਰਾਮ ਨੂੰ ਮਨਜੀਤ ਸਿੰਘ ਰਾਜਪੁਰਾ ਵੱਲੋਂ ਪੇਸ਼ ਕੀਤਾ ਜਾਂਦਾ ਹੈ ਜਿਹਨੂੰ ਤੁਸੀ ਹਰ ਐਤਵਾਰ ਅਸਟ੍ਰੇਲੀਅਨ ਸਿਡਨੀ ਸਮੇਂ 5 ਵਜੇ ਸ਼ਾਮ ਅਤੇ ਭਾਰਤੀ ਸਮੇਂ ਮੁਤਾਬਕ 11.30 ਵਜੇ ਸਵੇਰੇ ਸੁਣ ਸਕਦੇ ਹੋ।