Email: [email protected]
Telegram: @harmanradio
Phone: +61285992811

Articles

Message to organisers

Dear Organizer, Promoting show or an event is very difficult task. It is often noted that organizers spend hundreds of thousands dollars organizing large events but due to lack of properly managed campaigns, the yields are poor. From my past 20 years experience in Radio business, let me share my knowledge with you, which may […]

Rumaala :: ਰੁਮਾਲਾ

ਗੁਰੂ ਘਰਾਂ ਵਿਚ ਫਾਲਤੂ ਰੁਮਾਲਿਆਂ ਦੀ ਸਮੱਸਿਆ ਗੁਰਦਵਾਰਿਆਂ ਵਿਚ ਪੁਰਾਣੇ ਰੁਮਾਲਿਆਂ ਦੀ ਸਾਂਭ ਸੰਭਾਲ ਦੀ ਸਮੱਸਿਆ ਨੂੰ ਘੋਖਦਾ ਹੋਇਆ ਹਰਮਨ ਰੇਡੀਉ ਤੇ ਇੱਕ ਪ੍ਰੋਗਰਾਮ ਕੀਤਾ ਗਿਆ। ਇਸ ਵਿਚ ਮੇਰੇ ਨਾਲ ਮਿੰਟੂ ਬਰਾੜ ਨੇ ਹਿੱਸਾ ਲਿਆ। ਕਈ ਹਫ਼ਤਿਆਂ ਤੋਂ ਕੈਨੇਡਾ ਤੋਂ ਹਰਵਿੰਦਰ ਬਾਸੀ ਹੋਣਾ ਨੇ ਇਸ ਮਸਲੇ ਤੇ ਗੱਲ ਕਰਨ ਲਈ ਕਿਹਾ ਸੀ। ਸੋ ਪੇਸ਼ ਹੈ […]

Gadar Lehar :: ਗਦਰ ਲਹਿਰ

ਆਜ਼ਾਦੀ ਦਾ ਸਿੱਖ ਸੰਕਲਪ ਅਤੇ ਗਦਰ ਲਹਿਰ – ਡਾ. ਸਰਬਜਿੰਦਰ ਸਿੰਘ ਇਹ ਗੱਲ ਸਦੈਵ-ਸਮਿਆਂ ਲਈ ਆਪਣੀ ਮਾਨਸਿਕਤਾ ਦਾ ਹਿੱਸਾ ਬਣਾ ਲੈਣੀ ਚਾਹੀਦੀ ਹੈ ਕਿ ਇਤਿਹਾਸ ਦੀ ਸਿਰਜਣਾ ਮਹਿਜ਼ ਇਹ ਕਹਿ ਲੈਣ ਨਾਲ ਨਹੀਂ ਹੁੰਦੀ ਕਿ ਕ੍ਰਿਪਾ ਕਰਕੇ ਮੈਨੂੰ ਆਪਣਾ ਇਤਿਹਾਸ ਸਿਰਜਣ ਦਾ ਮੌਕਾ ਦਿਓ। ਇਤਿਹਾਸ ਅਤਿ ਜੋਖਮ ਅਤੇ ਜਟਿਲ ਪ੍ਰਸਥਿਤੀਆਂ ਨਾਲ ਦਸਤਪੰਜਾ ਲੈ ਕੇ ਸਿਰਜਿਆ […]

Baba Farid :: ਆਜੁ ਮਿਲਾਵਾ ਸੇਖ ਫਰੀਦ

ਆਜੁ ਮਿਲਾਵਾ ਸੇਖ ਫਰੀਦ: ਇੰਜ. ਜਸਵੰਤ ਸਿੰਘ ਜ਼ਫ਼ਰ This article was published in the first edition of Kookaburra Magazine in 2014  Fariduddin Ganjshakar ਬਾਲਕ ਫ਼ਰੀਦ ਦਾ ਜਨਮ ਬਾਹਰਵੀਂ ਸਦੀ ਦੇ ਸੱਤਵੇਂ-ਅੱਠਵੇਂ ਦਹਾਕੇ ਦੇ ਕਿਸੇ ਸਾਲ ਭਾਵ ਗੁਰੂ ਨਾਨਕ ਤੋਂ ਤਕਰੀਬਨ ਤਿਂਨ ਸਦੀਆਂ ਪਹਿਲਾਂ ਮੁਲਤਾਨ ਦੇ ਇਲਾਕੇ ‘ਚ ਇਕ ਨਿੱਕੇ ਜਿਹੇ ਪਿੰਡ ‘ਚ ਗਰੀਬ ਮੌਲਵੀ ਦੇ […]

ਕੱਛੇ ਚੋਰੀ ਕਰਨ ਵਿਚ ਉਸਤਾਦ

ਕੱਛੇ ਚੋਰੀ ਕਰਨ ਵਿਚ ਉਸਤਾਦ ਸੀ ਸਾਡਾ ਬਾਬਾ – ਮਨਜੀਤ ਸਿੰਘ ਰਾਜਪੁਰਾ ਬਈ ਸਾਡਾ ਬਾਬਾ ਬਹੁਤ ਕੌਤਕੀ ਸੀ। ਇਹ ਉਨ੍ਹਾਂ ਦਿਨਾਂ ਦੀ ਗੱਲ ਹੈ ਜਦੋਂ ਨਿਆਣਿਆਂ ਦੀਆਂ ਡਾਰਾਂ ਦੀਆਂ ਡਾਰਾਂ ਹੁੰਦੀਆਂ ਸਨ ਜਿਵੇਂ ਕਾਂ ਤੋਤੇ ਫਿਰਦੇ ਹਨ। ਬਈ ਉਦੋਂ ਗਰੀਬੀ ਬਹੁਤ ਹੁੰਦੀ ਸੀ ਸਾਡੇ ਘਰ। ਰੋਟੀ ਬਾਬੇ ਦੀ ਹਿੱਸੇ ਉਹ ਆਂਦੀ ਸੀ ਜਿਸ ਨੂੰ ਕੀੜੀਆਂ ਦੇ […]

Guler Arts :: ਗੁਲੇਰ ਚਿੱਤਰਕਲਾ

ਇਨ੍ਹਾਂ ਚਿਤਰਾਂ ਨੂੰ ਸਮਝਣ ਲਈ ਗੁਲੇਰ ਦੇ ਇਤਿਹਾਸ ਨੂੰ ਜਾਨਣਾ ਜਰੂਰੀ ਹੈ – ਮਹਿੰਦਰ ਸਿੰਘ ਰੰਧਾਵਾ                         ਇਨ੍ਹਾਂ ਚਿਤਰਾਂ ਨੂੰ ਸਮਝਣ ਲਈ ਗੁਲੇਰ ਦੇ ਇਤਿਹਾਸ ਨੂੰ ਜਾਨਣਾ ਜਰੂਰੀ ਹੈ। ਰਾਜਾ ਹਰੀ ਚੰਦ ਨੇ 1405 ਈਸਵੀ ਵਿਚ ਗੁਲੇਰ ਦੀ ਰਾਜਧਾਨੀ ਨੂੰ ਕਾਇਮ ਕੀਤਾ। ਰਾਜਾ ਹਰੀ ਚੰਦ […]

Every Good Snake is a Dead Snake

Knowledge of Good Fella ਦਸਵੀਂ ਕਰਕੇ ਪਲੱਸ ਵਨ ‘ਚ ਦਾਖਲਾ ਹੋਇਆ ਹੀ ਸੀ ਅਤੇ ਗਰਮੀ ਦੀ ਰੁੱਤ ਵੀ ਜੋਬਨ ਤੇ ਸੀ। ਟਿਕੀ ਦੁਪਹਿਰ ਨੂੰ ਬੈਠੇ ਘਰ ਦੇ ਬਾਹਰੋਂ ਸੱਪ ਅੰਦਰ ਆਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਬੱਸ ਇਹ ਉਸ ਦੀ ਆਖ਼ਰੀ ਘੜੀ ਸੀ। ਉਸਨੂੰ ਮਾਰਨ ਤੋਂ ਕੁੱਝ ਕੁ ਦਿਨਾ ਬਾਅਦ ਇੱਕ ਹੋਰ ਸੱਪ ਤਰਕਾਲ਼ਾਂ ਸਮੇਂ […]

Panchayat of Ghogewal :: ਘੋਗੇਵਾਲ਼ ਕੀ ਪੰਚਾਇਤ

ਘੋਗੇਵਾਲ਼ ਕੀ ਪੰਚਾਇਤ ਕਈਆਂ ਨੂੰ ਸਮਝੌਤੇ ਕਰਾਉਣ ਅਤੇ ਪੰਚਾਇਤਾਂ ‘ਚ ਜਾਣ ਦਾ ਬੜਾ ਸ਼ੌਂਕ ਹੁੰਦਾ ਹੈ। ਇਹ ਗੱਲ ਮੈਂ ਰੇਡੀਉ ਤੇ ਵੀ ਸਾਂਝੀ ਕੀਤੀ ਸੀ ਅਤੇ ਹੁਣ ਇਸ ਨੂੰ ਕਲਮਬਧ ਵੀ ਕਰ ਰਿਹਾਂ ਹਾਂ। ਮੇਰੇ ਸਿਡਨੀ ਰਹਿੰਦੇ ਦੋਸਤ ਗੋਗੀ ਭਾਜੀ ਇਸਨੂੰ ਬੜੀ ਸ਼ਿਦੱਤ ਨਾਲ ਮਹਿਫਲ ‘ਚ ਸੁਣਾਉਂਦੇ ਹੁੰਦੇ ਨੇ ਅਤੇ ਉਹਨਾਂ ਦੀ ਇਜ਼ਾਜਤ ਨਾਲ ਹੀ […]

ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ

ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ – ਇਕ ਵਿਗਿਆਨੀ ਤੱਥ ਕੁਲਦੀਪ ਮਾਣਕ ਦਾ ਗਾਇਆ ਅਤੇ ਗੁਰਮੁਖ ਸਿੰਘ ਗਿੱਲ (ਜਬੋ ਮਾਜਰੇ ਵਾਲਾ) ਦੇ ਕਲਮਬੱਧ ਕੀਤੇ ਹੋਏ ਇਸ ਗੀਤ ਦਾ ਮੁਖੜਾ ਕਿਰਸਾਨੀ ਲੋਕ ਤੱਤ ਜਾਂ ਕਿਰਸਾਨੀ ਗਿਆਨ ਦਾ ਪ੍ਰਤੀਕ ਹੈ। ਅਜਿਹਾ ਗਿਆਨ ਸਦੀਆਂ ਤੋਂ ਧਰਤੀ ਅਤੇ ਹਰਿਆਵਲ ਦੇ ਆਪਸੀ ਸੰਬੰਧਾਂ ਨੂੰ ਨੇੜੇ ਤੋਂ ਵਾਚਣ ਤੋਂ […]

Amb Da Boota

ਅੰਬ ਦਾ ਬੂਟਾ ਰਹਿੰਦਾ ਮਸਤ ਸਦਾ ਵਿਚ ਕੇਲਿਆਂ ਦੇ – ਇਕ ਵਿਗਿਆਨੀ ਤੱਥ Amb da Boota – Mango tree ਕੁਲਦੀਪ ਮਾਣਕ ਦਾ ਗਾਇਆ ਅਤੇ ਗੁਰਮੁਖ ਸਿੰਘ ਗਿੱਲ(ਜਬੋ ਮਾਜਰੇ ਵਾਲਾ) ਦੇ ਕਲਮਬੱਧ ਕੀਤੇ ਹੋਏ ਇਸ ਗੀਤ ਦਾ ਮੁਖੜਾ ਕਿਰਸਾਨੀ ਲੋਕ ਤੱਤ ਜਾਂ ਕਿਰਸਾਨੀ ਗਿਆਨ ਦਾ ਪ੍ਰਤੀਕ ਹੈ। ਅਜਿਹਾ ਗਿਆਨ ਸਦੀਆਂ ਤੋਂ ਧਰਤੀ ਅਤੇ ਹਰਿਆਵਲ ਦੇ ਆਪਸੀ […]